
Shubh – Elevated Mp3 audio & Mp4 Video Free Download
Download Free Shubh Elevated ” MP3 AUDIO | MP4, Lyrics & Skull 320kbps + [Instrumental] Music On skuboplay
Shubh comes through with another new song titled Elevated with it Mp4 and lyrics and it is right here available for free and fast Mp3 download.
Stream And Download Shubh Elevated Mp3 Below:
Shubh – Elevated YouTube video Download
Shubh – Elevated Lyrics
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰਾਂ ਪੱਟ ਨ੍ਹੀਂ
ਵੇਖ ਦੁਨੀਆ ਐ ਮੱਚਦੀ
ਚੱਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰਾਂ ਪੱਟ ਨ੍ਹੀਂ
ਵੇਖ ਦੁਨੀਆ ਐ ਮੱਚਦੀ
ਚੱਲ ਪੜ ਜਾਂਦਾ ਅੱਖ ਦੀ
ਵੇਖ ਦੁਨੀਆ ਐ ਮੱਚਦੀ
ਮਚਾਉਣੀ ਅਜੇ ਹੋਰ ਐ
ਵੱਖਰਾ style ਬੀਬਾ
ਵੱਖਰੀ ਜਿਹੀ ਤੋੜ ਐ
ਨ੍ਹੀਂ ਵੱਸੋਂ ਬਾਹਰ ਚੱਲਦੇ ਨ੍ਹੀਂ
ਸਾਡੀ ਗੱਲ ਹੋਰ ਐ
੨੪×੭ chill mode ਰਹਿੰਦੀ
ਸਾਨੂੰ ਲੋੜ ਐ
ਅੱਜੇ ਜਿਹਨਾਂ ਆਉਣਾ
ਆਕੇ ਵੈਰ ਪਾਕੇ ਦੇਖੇ
ਗਿਣਤੀ ਨਾ ਕੋਈ
ਅੱਗੇ ਹੱਦ ਕਿੰਨੇ ਸੇਕੇ
ਰੱਬ ਨੇ ਤਾਂ ਆਹੀ ਕੁੱਝ
ਲਿੱਖਿਆ ਐ ਲੇਖੇ
ਸ਼ਕ਼ਲੋਂ ਸ਼ਰੀਫ਼ ਉਂਝ
ਜਾਣੀ ਨਾ ਤੂੰ ਘੱਟ ਨ੍ਹੀਂ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰਾਂ ਪੱਟ ਨ੍ਹੀਂ
ਵੇਖ ਦੁਨੀਆ ਐ ਮੱਚਦੀ
ਚੱਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰਾਂ ਪੱਟ ਨ੍ਹੀਂ
ਵੇਖ ਦੁਨੀਆ ਐ ਮੱਚਦੀ
ਚੱਲ ਪੜ ਜਾਂਦਾ ਅੱਖ ਦੀ
ਖੌਰੇ ਕਿਵੇਂ ਮਾੜੀਆਂ
ਕੰਮਾਂ ‘ਚ ਪਿਆ ਪੈਰ ਐ ਨ੍ਹੀਂ
ਪੈਰ ਕਾਦਾ ਪਿਆ ਜਿੱਤ ਲਿਆ
ਸਾਰਾ ਸ਼ਹਿਰ ਐ
ਸਾਰਾ ਸ਼ਹਿਰ ਮੰਗੇ ਖੈਰ
ਜਦੋਂ ਕੱਢਦੇ ਆ fire
ਉੱਚੀ ਸੁਣਦੇ ਖੜਕ
ਬਿੱਲੋ ਸਿਖਰ ਦੁਪਿਹਰ
Change ਹੁੰਦੇ ਸਿਮ
ਸਾਡੇ ਵਾਂਗ ਨ੍ਹੀਂ ਕਮੀਜ਼ਾਂ
Sing ਨਾ ਫ਼ਸਾਂ ਲਈ
ਹੋਊ ਮਾੜਾ ਹੀ ਨਤੀਜ਼ਾ
ਨ੍ਹੀਂ ਵੈਰ ਜਿੱਥੇ ਪੈਜੇ
ਉੱਥੇ ਲਾਅ ਦੀਏ ਰੀਝਾਂ
ਹੋ ਫੱਟ ਪਰਦੇ ਨਾ ਛੇਤੀ
ਮਾਰੀਂ ਸੱਤ ਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰਾਂ ਪੱਟ ਨ੍ਹੀਂ
ਵੇਖ ਦੁਨੀਆ ਐ ਮੱਚਦੀ
ਚੱਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰਾਂ ਪੱਟ ਨ੍ਹੀਂ
ਵੇਖ ਦੁਨੀਆ ਐ ਮੱਚਦੀ
ਚੱਲ ਪੜ ਜਾਂਦਾ ਅੱਖ ਦੀ
ਐਵੇਂ ਵਾਧੂ ਹੋਵੀ ਨਾ
Frank ਸਾਡੇ ਨਾਲ਼ ਨ੍ਹੀਂ
ਧੜਿਆ ਐ ਪੈਰ ਤੂੰ
Canada ਪਹਿਲਾ ਸਾਲ ਨ੍ਹੀਂ
ਕਰਕੇ blush ਤੇਰੀ
ਗੱਲ ਨ੍ਹੀਂ ਨਹੀਂ ਦਾਲ niਨ੍ਹੀਂ
ਮੱਝੇ ਵਾਲ਼ੇ ਮੁੰਡੇ
Teth’ਓਂ ਹੋਣੇ ਆ ਸੰਭਾਲ ਨ੍ਹੀਂ
ਦੇਖੀ ਚੱਲ ਚੱਕ ਦਊ
ਘੜੇ ਦੇ ਉੱਤੋਂ ਕੌਲਾਂ
ਦਿਲ ਵਾਲ਼ੇ ਭੇਟ ਨਾ
ਕਿਸੇ ਦੇ ਨਾਲ਼ ਖੋਲ੍ਹਾ
ਨਖਰੋਂ snap ਉੱਤੇ
ਕਰਦੇ ਹੋਲ਼ਾ
ਅੱਲ੍ਹੜਾਂ ਨੂੰ ਤੋੜ
ਗੱਭਰੂ ਦੀ ਲੱਗਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰਾਂ ਪੱਟ ਨ੍ਹੀਂ
ਵੇਖ ਦੁਨੀਆ ਐ ਮੱਚਦੀ
ਚੱਲ ਪੜ ਜਾਂਦਾ ਅੱਖ ਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰਾਂ ਪੱਟ ਨ੍ਹੀਂ
ਵੇਖ ਦੁਨੀਆ ਐ ਮੱਚਦੀ
ਚੱਲ ਪੜ ਜਾਂਦਾ ਅੱਖ ਦੀ
Always Check skuboplay.com For Music & Audio Distribution. You Can Also Download YouTube Videos To Mp3, Download YouTube Music To Mp3, Download YouTube Audio. Mp3 Songs Download For Android & Mp3 Songs Download For IPhone Is Supported.
Shubh Elevated Free Download
Shubh Elevated Mp3 Download
Shubh Songs
What Do You think of this music please drop in the comment box below
Leave a Reply